Radio Haanji Podcast

Radio Haanji Podcast

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

Episodes

May 17, 2024 17 mins

Radio Haanij Afternoon section is dedicated to Indian NEWS and Anayalis with Pritam Singh Rupal

Mark as Played
ਮਾਈਗ੍ਰੇਸ਼ਨ ਪ੍ਰੋਗਰਾਮ ਦੇ ਖਿਲਾਫ਼ Peter Dutton ਨੇ ਕੱਢੀ ਕਿੜ ਉਂਝ ਤਾਂ ਦੇਸ਼ 'ਚ ਅਗਲਾ ਪ੍ਰਧਾਨ ਮੰਤਰੀ ਸਾਲ 2025 'ਚ ਚੁਣਿਆ ਜਾਣਾ ਹੈ। ਪਰ ਜੇਕਰ ਫੈਡਰਲ ਸੱਤਾ ਤਬਦੀਲ ਹੁੰਦੀ ਹੈ ਅਤੇ ਗਠਜੋੜ (ਲਿਬਰਲ -ਨੈਸ਼ਨਲ) ਦੀ ਸਰਕਾਰ ਆਉਂਦੀ ਹੈ ਤਾਂ ਇਮੀਗ੍ਰੇਸ਼ਨ ਪ੍ਰੋਗਰਾਮ 'ਚ ਵੱਡੇ ਫ਼ੈਸਲੇ ਲਏ ਜਾਣਗੇ। ਇਹ ਚੇਤਾਵਨੀ ਵਿਰੋਧੀ ਧਿਰ ਨੇਤਾ Peter Dutton ਨੇ ਬੀਤੀ ਕੱਲ੍ਹ ਪਾਰਲੀਮੈਂਟ 'ਚ ਬਜਟ ਦਾ ਜਵਾਬ ਦਿੰਦਿਆਂ ਹੋਇਆਂ ਕਹੀ। ਡੱਟਣ ਅਨੁਸਾਰ ਉਹ ਪੱਕੀ ਵਸਨੀਕਤਾ (PR) ਅਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਮੌਜੂਦਾ ਗਿਣਤੀ ਨਾਲੋਂ ਕਿਤੇ ਘੱ...
Mark as Played

Get ready for 'Laughter Therapy'! Join comedians Gurpal Wali Mannat, Gurpal Singh, Fateh Wali Mannat, Fateh Singh, Manraj S Aujla, Aarza, Jasmeen Kaur, Baani Kaur, Asees Kaur, Ronish, Basant Lal, Narinder Sehmi, Ramanpreet Jassowal, Benipal Brothers, Sehib and Snawar, Kismat Kaur, along with our host Ranjodh Singh and co-hosts Nonia P Dayal, Jasmin Kaur, Sukh Parmar, Vishal V Khehra, and Puneet Dhingra. This daily podcast, broadcas...

Mark as Played

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 355 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਰੁਸਤ ਪਾਏ ਗਏ ਹਨ। ਚੋਣ ਕਮਿਸ਼ਨ ਨੇ ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ 111 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ। ਜਾਣਕਾਰੀ ਅਨੁਸਾਰ 7 ਤੋਂ 14 ਮਈ ਤੱਕ ਸੂਬੇ ਦੀਆਂ 13 ਲੋਕ ਸਭਾ ਸੀਟਾਂ ’ਤੇ ਕੁੱਲ 466 ਉਮੀਦਵਾਰਾਂ ਨੇ 598 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਚੋਣ ਕਮਿਸ਼ਨ ਨੇ ਅੱਜ 111 ਉਮੀਦਵਾਰਾਂ ਦੇ 164 ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਹਨ। ਹੁਣ ਸੂਬੇ ਵਿੱਚ 17 ਮਈ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਸ ਤੋਂ ਬਾਅਦ 13 ਲੋਕ ਸ...

Mark as Played

ਹਾਂਜੀ ਮੈਲਬਰਨ ਦੇ ਅੱਜ ਸ਼ੋਅ ਵਿੱਚ ਵਿਸ਼ਾਲ ਜੀ ਅਤੇ ਜੈਸਮੀਨ ਜੀ ਬੜਾ ਸੋਹਣਾ ਅਤੇ ਮਨੋਰੰਜਨ ਭਰਪੂਰ ਵਿਸ਼ਾ ਲੈ ਕੇ ਆਏ ਹਨ,  ਅੱਜ ਦਾ ਦਾ ਵਿਸ਼ਾ ਹੈ ਕਿਹੜੇ ਫ਼ਿਲਮੀ ਅਦਾਕਾਰਾਂ ਜਾਂ ਦੋਗਾਣਾ ਗਾਇਕਾਂ ਦੀ ਅਸਲ ਜ਼ਿੰਦਗੀ ਦੇ ਵਿੱਚ ਵੀ ਜੋੜੀ ਬਣਨੀ ਚਾਹੀਦੀ ਸੀ, ਮਤਲਬ ਕੇ ਅਸਲੀਅਤ ਵਿੱਚ ਵੀ ਉਹਨਾਂ ਦੇ ਵਿਆਹ ਹੋਣੇ ਚਾਹੀਦੇ ਹਨ ਜਾਂ ਸਨ

Mark as Played

ਭਾਵੇਂ ਸਮਾਜ ਬਹੁਤ ਤੱਰਕੀ ਕਰ ਗਿਆ ਹੈ, ਤੇ ਲਵ ਮੈਰਿਜ਼ ਆਮ ਗੱਲ ਹੋ ਗਈ ਹੈ, ਪਰ ਹਾਲੇ ਵੀ ਬਹੁਤੇ ਲੋਕ ਐਵੇਂ ਦੇ ਨੇ ਜਿਹੜੇ ਇਸ ਬਦਲਾਅ ਨੂੰ ਅਪਣਾ ਨਹੀਂ ਸਕੇ, ਖਾਸ ਕਰਕੇ ਧੀਆਂ ਜੇ ਆਪਣੀ ਮਰਜ਼ੀ ਦਾ ਮੁੰਡਾ ਲੱਭ ਲੈਣ ਤਾਂ, ਪਰ ਮੁੰਡੇ ਦੇ ਮਾਮਲੇ ਵਿੱਚ ਮਾਹੌਲ ਥੋੜਾ ਸੁਖਾਵਾਂ ਹੋ ਗਿਆ ਹੈ, ਅਕਸਰ ਜਦੋਂ ਕੁੜੀ ਇੰਞ ਦੇ ਕਦਮ ਉਠਾਉਂਦੀ ਹੈ ਤਾਂ ਘਰਦੇ ਅਤੇ ਸਮਾਜ ਇਸ ਗੱਲ ਦੀ ਪ੍ਰਵਾਨਗੀ ਨਹੀਂ ਦੇਂਦਾ, ਸਮਾਜ ਵਿੱਚ ਆਪਣੀ ਇੱਜ਼ਤ ਬਣਾਈ ਰੱਖਣ ਦੇ ਡਰੋਂ ਮਾਪੇ ਕੁੱਝ ਅਜਿਹੇ ਕਦਮ ਚੁੱਕ ਲੈਂਦੇ ਹਨ ਜਿੰਨ੍ਹਾਂ ਕਰਕੇ ਰਿਸ਼ਤਿਆਂ ਨੂੰ ਖਤਮ ਕਰਕੇ ਆਪਣੇ ਆਪੇ...

Mark as Played
May 15, 2024 14 mins
ਸਿਡਨੀ ਦੀ ਲਾਇਬ੍ਰੇਰੀਆਂ 'ਚ ਰੱਖੀ ਇਸ ਕਿਤਾਬ 'ਤੇ ਕਿਉਂ ਪੈ ਰਿਹਾ ਰੌਲਾ? ਸਿਡਨੀ ਦਾ ਪੱਛਮੀ ਇਲਾਕਾ ਬਹੁ ਸਭਿਆਚਾਰਕ ਪਿਛੋਕੜ ਦੇ ਲੋਕਾਂ ਦੀ ਰਿਹਾਇਸ਼ ਵਾਲਾ ਇਲਾਕਾ ਹੈ। Western Sydney ਦੀ ਬੜੀ ਮਹੱਤਵਪੂਰਨ ਕੌਂਸਲ ਹੈ Cumberland City Council । ਬੀਤੇ ਦਿਨੀਂ ਕੌਂਸਲ ਨੇ ਇੱਕ ਫ਼ੈਸਲਾ ਲਿਆ ਕਿ ਕੌਂਸਲ ਲਾਇਬ੍ਰੇਰੀਆਂ ਵਿੱਚੋਂ ਸਮਲਿੰਗੀ ਮਾਪਿਆਂ ਦੁਆਰਾ ਪਰਵਰਿਸ਼ ਕਿਵੇਂ ਕੀਤੀ ਜਾਵੇ ਇਸ ਕਿਤਾਬ ਨੂੰ ਬੱਚਿਆਂ ਦੇ ਸੈਕਸ਼ਨ 'ਚੋਂ 1 ਮਈ ਤੋਂ ਹਟਾ ਲਿਆ ਜਾਵੇਗਾ। ਮਗਰੋਂ ਆਸਟ੍ਰੇਲੀਆਈ ਮੀਡੀਆ 'ਚ ਇਸ ਖ਼ਬਰ ਨੂੰ ਬੇਹੱਦ ਤਵੱਜੋਂ ਦਿੱਤੀ ਗਈ। "...
Mark as Played

Get ready for 'Laughter Therapy'! Join comedians Gurpal Wali Mannat, Gurpal Singh, Fateh Wali Mannat, Fateh Singh, Manraj S Aujla, Aarza, Jasmeen Kaur, Baani Kaur, Asees Kaur, Ronish, Basant Lal, Narinder Sehmi, Ramanpreet Jassowal, Benipal Brothers, Sehib and Snawar, Kismat Kaur, along with our host Ranjodh Singh and co-hosts Nonia P Dayal, Jasmin Kaur, Sukh Parmar, Vishal V Khehra, and Puneet Dhingra. This daily podcast, broadcas...

Mark as Played

ਕੇਂਦਰੀ ਪਰਸੋਨਲ ਮੰਤਰਾਲੇ ਨੇ ਹੁਣ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਆਈਏਐੱਸ ਨੂੰਹ ਪਰਮਪਾਲ ਕੌਰ ਸਿੱਧੂ ਦੀ ਸਵੈ ਇੱਛੁਕ ਸੇਵਾ ਮੁਕਤੀ (ਵੀਆਰਐੱਸ) ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ। ਕੇਂਦਰ ਸਰਕਾਰ ਨੇ 10 ਅਪਰੈਲ ਨੂੰ ਪਰਮਪਾਲ ਕੌਰ ਸਿੱਧੂ ਦੀ ਵੀਆਰਐੱਸ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਜਦੋਂ ਸੂਬਾ ਸਰਕਾਰ ਨੇ 7 ਮਈ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਨੂੰ ਡਿਊਟੀ ਜੁਆਇਨ ਕਰਨ ਲਈ ਕਿਹਾ ਸੀ ਤਾਂ ਪਰਮਪਾਲ ਕੌਰ ਸਿੱਧੂ ਨੇ ਵੀਆਰਐੱਸ ਦਾ ਮਾਮਲਾ ਤਿਆਗ ਕੇ 9 ਮਈ ਨੂੰ ਕੇਂਦਰ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਸੀ।

Mark as Played
May 15, 2024 26 mins

Please tune in to our daily Australia NEWS for the latest updates at 09:30 AM

Mark as Played

Get ready for 'Laughter Therapy'! Join comedians Gurpal Wali Mannat, Gurpal Singh, Fateh Wali Mannat, Fateh Singh, Manraj S Aujla, Aarza, Jasmeen Kaur, Baani Kaur, Asees Kaur, Ronish, Basant Lal, Narinder Sehmi, Ramanpreet Jassowal, Benipal Brothers, Sehib and Snawar, Kismat Kaur, along with our host Ranjodh Singh and co-hosts Nonia P Dayal, Jasmin Kaur, Sukh Parmar, Vishal V Khehra, and Puneet Dhingra. This daily podcast, broadcas...

Mark as Played

ਮੋਦੀ ਨੇ ਕਿਹਾ, ‘‘‘ਇੰਡੀਆ’ ਗੱਠਜੋੜ ਆਗੂਆਂ ਦੇ ਇਹ ਕਿਸ ਤਰ੍ਹਾਂ ਦੇ ਬਿਆਨ ਆ ਰਹੇ ਹਨ। ਇਹ ਲੋਕ ਇੰਨੇ ਡਰੇ ਹੋਏ ਹਨ ਕਿ ਇਨ੍ਹਾਂ ਨੂੰ ਰਾਤ ਨੂੰ ਸੁਪਨੇ ਵਿੱਚ ਵੀ ਪਾਕਿਸਤਾਨ ਦਾ ਪਰਮਾਣੂ ਬੰਬ ਦਿਖਾਈ ਦਿੰਦਾ ਹੈ। ਕਹਿੰਦੇ ਹਨ ਕਿ ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ।’’ ਉਨ੍ਹਾਂ ਕਿਹਾ, ਜੇਕਰ ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ ਤਾਂ ਅਸੀਂ ਪਾ ਦੇਵਾਂਗੇ। ਉਨ੍ਹਾਂ ਨੂੰ ਆਟਾ ਵੀ ਚਾਹੀਦਾ ਹੈ, ਬਿਜਲੀ ਵੀ ਨਹੀਂ ਹੈ। ਹੁਣ ਤੱਕ ਸਾਨੂੰ ਪਤਾ ਨਹੀਂ ਸੀ ਕਿ ਉਸ ਕੋਲ ਚੂੜੀਆਂ ਵੀ ਨਹੀਂ ਹਨ।’’

Mark as Played

ਸਵਾਗਤ ਹੈ ਤੁਹਾਡਾ ਸਭ ਦਾ ਹਾਂਜੀ ਮੈਲਬਰਨ ਪ੍ਰੋਗਰਾਮ ਵਿੱਚ, ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਸੀ ਕਿ ਇੱਕ ਚੰਗੇ ਦੋਸਤ ਵਿੱਚ ਕੀ ਗੁਣ ਜਾਂ ਖੂਬੀਆਂ ਹੋਣੀਆਂ ਚਾਹੀਦੀਆਂ ਹਨ, ਇਸ ਵਿਸ਼ੇ ਤੇ ਗੱਲਬਾਤ ਤੋਂ ਇਲਾਵਾ ਤੁਸੀਂ ਸੁਣ ਸਕਦੇ ਹੋ ਅੱਜ ਦੇ 7 ਸ਼ਬਦ, ਆਸ ਕਰਦੇ ਹਾਂ ਤੁਸੀਂ ਬਹੁਤ ਪਿਆਰ ਦਿਓਗੇ

Mark as Played
May 13, 2024 27 mins

Please tune in to our daily Australia NEWS for the latest updates at 09:30 AM

Mark as Played

ਜਦੋਂ ਵਿਆਹ ਤੋਂ ਕਾਫੀ ਦਿਨਾਂ ਬਾਅਦ ਮੈਂ ਦਫਤਰ ਗਈ ਤਾਂ ਉੱਥੇ ਇਕ ਨਵਾਂ ਚਿਹਰਾ ਦਿਖਾਈ ਦਿੱਤਾ, ਸ਼ਾਇਦ ਕੋਈ ਨਵਾਂ ਮੁਲਾਜਮ ਰੱਖਿਆ ਸੀ, ਥੋੜੇ ਚਿਰ ਬਾਅਦ ਜਦੋਂ ਮੇਰਾ ਧਿਆਨ ਉਸ ਵੱਲ ਗਿਆ ਤਾਂ ਉਹ ਮੇਰੇ ਵੱਲ ਵੇਖ ਰਿਹਾ ਸੀ, ਫਿਰ ਮੈਂ ਇਸ ਗੱਲ ਤੇ ਗੌਰ ਕੀਤਾ ਕਿ ਉਹ ਹਰ ਵੇਲੇ ਜਿਆਦਾਤਰ ਮੇਰੇ ਵੱਲ ਹੀ ਵੇਖਦਾ ਰਹਿੰਦਾ ਸੀ, ਜਿਸ ਗੱਲ ਨੇ ਮੈਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ

Mark as Played

Get ready for 'Laughter Therapy'! Join comedians Gurpal Wali Mannat, Gurpal Singh, Fateh Wali Mannat, Fateh Singh, Manraj S Aujla, Aarza, Jasmeen Kaur, Baani Kaur, Asees Kaur, Ronish, Basant Lal, Narinder Sehmi, Ramanpreet Jassowal, Benipal Brothers, Sehib and Snawar, Kismat Kaur, along with our host Ranjodh Singh and co-hosts Nonia P Dayal, Jasmin Kaur, Sukh Parmar, Vishal V Khehra, and Puneet Dhingra. This daily podcast, broadcas...

Mark as Played

ਬੱਚੇ ਜਦੋਂ ਛੋਟੇ ਹੁੰਦੇ ਹਨ ਤਾਂ ਉਹ ਹਰ-ਨਿੱਕੀ ਵੱਡੀ ਗੱਲ ਆਪਣੇ ਮਾਪਿਆਂ ਨਾਲ ਸਾਂਝੀ ਕਰਨਾ ਚਾਉਂਦੇ ਹਨ, ਪਰ ਕਈ ਵੇਰ ਮਾਪੇ ਕਾਰੋਬਾਰ, ਨੌਕਰੀ ਜਾਂ ਫਿਰ ਪੈਸੇ ਪਿੱਛੇ ਭੱਜ ਰਹੇ ਹੁੰਦੇ ਹਨ ਤੇ ਬਣਦਾ ਸਮਾਂ ਬੱਚੇ ਨਾਲ ਨਹੀਂ ਬਿਤਾ ਪਾਉਂਦੇ, ਹੌਲੇ-ਹੌਲੇ ਬੱਚਾ ਇੱਕੱਲੇਪਨ ਦਾ ਆਦੀ ਹੋ ਜਾਂਦਾ ਹੈ, ਫਿਰ ਇਕ ਸਮਾਂ ਆਉਂਦਾ ਜਦੋਂ ਮਾਪੇ ਬਜ਼ੁਰਗ ਹੋ ਜਾਂਦੇ ਹਨ ਤੇ ਵੇਹਲੇ ਹੋ ਜਾਂਦੇ ਹਨ, ਫਿਰ ਬੱਚੇ ਕੋਲ ਏਨਾ ਸਮਾਂ ਨਹੀਂ ਹੁੰਦਾ ਕਿ ਉਹ ਆਪਣੇ ਮਾਪਿਆਂ ਨੂੰ ਸਮਾਂ ਦੇ ਸਕੇ, ਉਸ ਵੇਲੇ ਮਾਪੇ ਇੱਕਲਾ ਤੇ ਬੇਸਹਾਰਾ ਮਹਿਸੂਸ ਕਰਦੇ ਹਨ, ਪਰ ਇਹ ਇੱਕ ਚੱਕਰ ...

Mark as Played
May 13, 2024 9 mins
ਕਿੰਨੀਆਂ ਤਨਖ਼ਾਹਾਂ ਦੇਣੀਆਂ, ਵਿਕਟੋਰੀਆ ਦੀ ਲੇਬਰ ਸਰਕਾਰ ਨੂੰ ਪਤਾ ਹੀ ਨਹੀਂ ਉਂਝ ਤਾਂ ਆਮ ਸ਼ਹਿਰੀ ਦੇ ਤੌਰ 'ਤੇ ਅਸੀਂ ਇਹੀ ਮੰਨਦੇ ਹਾਂ ਸਰਕਾਰ ਨੂੰ ਸਭ ਪਤਾ ਹੁੰਦਾ। ਪਰ ਵਿਕਟੋਰੀਆ ਦੀ ਲੇਬਰ ਪਾਰਟੀ ਦੀ ਸਰਕਾਰ ਨੇ ਪਿਛਲੇ ਇੱਕ ਦਹਾਕੇ ਤੋਂ ਜਿਵੇਂ ਬਜਟ ਪੇਸ਼ ਕੀਤੇ ਹਨ ਉਸ ਤੋਂ ਨਹੀਂ ਲੱਗਦਾ ਕਿ ਸਰਕਾਰ ਨੂੰ ਸਭ ਪਤਾ ਹੁੰਦਾ। Herald Sun ਦੁਆਰਾ ਪ੍ਰਕਾਸ਼ਿਤ ਖ਼ਬਰ 'ਚ ਦੱਸਿਆ ਗਿਆ ਹੈ ਕਿ ਸਾਲ 2014 ਤੋਂ (ਜਦੋਂ ਤੋਂ ਲੇਬਰ ਪਾਰਟੀ ਵਿਕਟੋਰੀਆ ਦੀ ਸੱਤਾ 'ਚ ਆਈ ਹੈ) ਐਂਡਰਿਊ-ਐਲਨ ਸਰਕਾਰ 'ਚ ਹੁਣ ਸਰਕਾਰੀ ਕਮਰਚਾਰੀਆਂ ਨੂੰ ਦਿੱਤੀਆਂ ਜਾਂਦੀਆਂ ਤ...
Mark as Played

ਤਿਹਾੜ ਜੇਲ੍ਹ ਤੋਂ ਬਾਹਰ ਆਉਣ ਤੋਂ ਦੋ ਦਿਨ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ‘ਆਪ’ ਦੀ ਲੋਕ ਸਭਾ ਚੋਣ ਮੁਹਿੰਮ ਨੂੰ ਨਵਾਂ ਜੋਸ਼ ਦਿੰਦਿਆਂ ਵਿਰੋਧੀ ਧਿਰ ਦੇ ‘ਇੰਡੀਆ’ ਗੱਠਜੋੜ ਦੇ ਸੱਤਾ ਵਿੱਚ ਆਉਣ ’ਤੇ ਦੇਸ਼ ਭਰ ਦੇ ਲੋਕਾਂ ਲਈ 10 ਗਾਰੰਟੀਆਂ ਦਾ ਐਲਾਨ ਕੀਤਾ 

ਕੇਜਰੀਵਾਲ ਦੀਆਂ ਗਾਰੰਟੀਆਂ:

 1.⁠ ⁠ਦੇਸ਼ ’ਚ 24 ਘੰਟੇ ਬਿਜਲੀ। ਗਰੀਬ ਲੋਕਾਂ ਨੂੰ ਮੁਫਤ ਬਿਜਲੀ।  2.⁠ ⁠ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਵੇਗੀ।  3.⁠ ⁠ਦੇਸ਼ ’ਚ ਮੁਹੱਲਾ ਕਲੀਨਿਕ, ਮਲਟੀ-ਸਪੈਸ਼ਲਿਟੀ ਹਸਪਤਾਲ ਖੋਲ੍ਹੇ ਜ...

Mark as Played
May 13, 2024 15 mins

ਭਲਕੇ ਪੇਸ਼ ਹੋਣ ਜਾ ਰਹੇ ਫੈਡਰਲ ਬਜਟ ਤੋਂ ਪਹਿਲਾਂ ਫੈਡਰਲ ਸਰਕਾਰ ਦਾ ਅਨੁਮਾਨ ਕਿ ਇਸ ਸਾਲ ਦੇ ਅਖੀਰ ਤੱਕ ਮਹਿੰਗਾਈ ਦਰ 3 ਫ਼ੀਸਦ ਤੋਂ ਥੱਲੇ ਆ ਜਾਵੇਗੀ ਸਾਊਥ ਆਸਟ੍ਰੇਲੀਆ ਸਰਕਾਰ ਬੱਚਿਆਂ ਤੇ ਸੋਸ਼ਲ ਮੀਡਿਆ ਦੀ ਵਰਤੋਂ ਉੱਤੇ ਪਾਬੰਦੀ ਲਾਉਣ ਦੀ ਕਰ ਰਹੀ ਹੈ ਤਿਆਰੀ, ਅਜਿਹਾ ਕਰਨ ਵਾਲਾ ਪਹਿਲਾ ਸੂਬਾ ਬਣ ਸਕਦਾ ਹੈ SA (ਸਾਊਥ ਆਸਟ੍ਰੇਲੀਆ)

Mark as Played

Popular Podcasts

    Current and classic episodes, featuring compelling true-crime mysteries, powerful documentaries and in-depth investigations.

    The Nikki Glaser Podcast

    Every week comedian and infamous roaster Nikki Glaser provides a fun, fast-paced, and brutally honest look into current pop-culture and her own personal life.

    Stuff You Should Know

    If you've ever wanted to know about champagne, satanism, the Stonewall Uprising, chaos theory, LSD, El Nino, true crime and Rosa Parks, then look no further. Josh and Chuck have you covered.

    Crime Junkie

    If you can never get enough true crime... Congratulations, you’ve found your people.

    Start Here

    A straightforward look at the day's top news in 20 minutes. Powered by ABC News. Hosted by Brad Mielke.

Advertise With Us
Music, radio and podcasts, all free. Listen online or download the iHeart App.

Connect

© 2024 iHeartMedia, Inc.